ਭੁਆ ਸਾਡੀ ਗੰਨੇ ਦੀ ਪੋਰੀ, ਫੁੱਫਰ ਖੁੰਡ ਪੁਰਾਣਾ
ਊਂਤ ਦੇ ਗਲ ਵਿਚ ਟੱਲੀ ਪੇਯ ਗਯੀ, ਵੇਖ ਵਰ੍ਤ ਗਯਾ ਭਾਣਾ
ਦੁਜੀਯਾਨ ਦੇ ਘਰਵਾਲੇ ਵੇਖ ਕੇ ਭੁਆ ਸੁੱਟੀਦੀ ਲਾਲਾਂ
ਹਾਏ ਮੇਰੀ ਵਾਰੀ ਰੁੱਸ ਗਯਾ, ਰੱਬ ਖਸਮਾ ਨੂ ਖਾਣਾ..
************
Bhua sadi Ganne di pori, Fuffar khund purana
oonth de gal vich talli pey gayee, Vekh vart gaya bhana
Dujjiyan de gharwale vekh ke bhua suttidiya laalan
haye Meri wari russ gaya, Rabb Khasma nu khana..